Pages

Navjot Singh Tung

Navjot Singh Tung

Straight from Tung's pen

Hello friends here you will know more about Navjot Singh Tung and his poetry.
He personally think that every person in this world is poet the need is to enhance poetic abilities.Poetry is the bestest way to express the innerself.
You are welcomed by Navjot Singh Tung.Here are some of his self written poems and songs.You can give your feedback and suggestions by commenting here or can contact to him as given below.
tungnavjot@gmail.com
8146141946

-ALWAYS YOUR NAVJOT

Tuesday, October 19, 2010

'ਤੁੰਗ' ਨੂ ਅਸਮਾਨਾਂ ਦੀ ਹਦ ਤਲਕ਼ ਲੋਰ ਹੈ ..

ਲਗਦਾ ਪਰਵਾਨ ਹੋ ਰਿਹਾ ਹੈ ਮੇਰਾ ਇਸ਼ਕ਼ ਉਸਦੇ ਦਰ ਤੇ
ਤਾਰਿਆਂ ਵਿਚ ਵੀ ਇਕ ਅਜੀਬ ਜੇਹੀ ਲਸ਼ਕੋਰ ਹੈ;
ਫੁੱਲਾਂ ਤੇ ਸਰੂਰ ਜੇਹਾ ਹੈ ਖੁਦ ਦੀ ਹੀ ਮਹਕ ਦਾ
ਵਧਦਾ ਹੀ ਜਾ ਰਿਹਾ ਭੋਰਾਂ ਦਾ ਸ਼ੋਰ ਹੈ ;
ਉਂਝ ਤਾਂ ਕਾਏਨਾਤ ਤੇ ਪਾਰੀਆਂ ਫਰਿਸ਼ਤੇ ਵੀ ਨੇ
ਪਰ ਉਸਦੀ ਖੂਬਸੂਰਤੀ ਵਾਲੀ ਗੱਲ ਹੀ ਕੁਜ ਹੋਰ ਹੈ;
ਹੁਣ ਏਸੇ ਇਸ਼ਕ਼ਹਕ਼ੀਕ਼ੀ ਵਿਚ ਰੁਲ ਜਾਣਾ ਹੈ ਮਕਸਦ
'ਤੁੰਗ' ਨੂ ਅਸਮਾਨਾਂ ਦੀ ਹਦ ਤਲਕ਼ ਲੋਰ ਹੈ ..
-ਨਵਜੋਤ ਸਿੰਘ ਤੁੰਗ