Pages

Navjot Singh Tung

Navjot Singh Tung

Straight from Tung's pen

Hello friends here you will know more about Navjot Singh Tung and his poetry.
He personally think that every person in this world is poet the need is to enhance poetic abilities.Poetry is the bestest way to express the innerself.
You are welcomed by Navjot Singh Tung.Here are some of his self written poems and songs.You can give your feedback and suggestions by commenting here or can contact to him as given below.
tungnavjot@gmail.com
8146141946

-ALWAYS YOUR NAVJOT

Sunday, January 17, 2010

ਤੇਰੀ ਗੱਲ

ਇਸ ਦਿਲ ਵਿਚ ਹੈ ਇਕ ਹਲਚਲ ਕਰਨਾ ਚੌਂਦਾ ਤੇਰੀ ਗਲ...............

ਜੇ ਗੱਲ ਕੀਤੀ ਨੈਣਾ ਨਾ ਤਾਂ ਹੰਜੂ ਮੇਰੇ ਡuਲ੍ਹਣਗੇ,
ਖਾਰੇ ਪਾਣੀ ਦੀਆਂ ਬੂੰਦਾਂ ਚੋਂ ਕੁਜ ਭੇਦ ਅਵ੍ਲ੍ੜੇ ਖੁਲ੍ਹਣਗੇ,
ਤਰਕੀਬ ਲਗਾ ਕੇ ਦਸਣਾ ਪਾਉ ਤਦ ਹਾਲ ਮੇਰੇ ਇਹ੍ਸਾਸਾਂ ਦਾ,
ਜੇ ਉਂਜ ਹੀ ਕਿੱਸਾ ਬੋਲ ਦਿੱਤਾ ਤਾਂ ਝਖੜ ਫਿਰ ਕਈ ਝੁਲ੍ਹਣਗੇ...


ਜੇ ਗੱਲ ਕੀਤੀ ਬੁੱਲਿਆਂ ਨਾ ਤਾਂ ਲਾਇਲਮੀ ਇਹ ਜੱਗ ਨੀ ਰਹਣਾ,
ਇਹ ਲੋਕ ਖੌਰੇ ਕੀ ਸੋਚਣਗੇ ਤੇਰੇ ਵਾਰੇ ਚੌਂਦਾ ਜੋ ਕਹਣਾ,
ਮੈਂ ਅਖਰਾਂ ਵਿਚ ਕਿਵੇ ਦੱਸਾਂਗਾ ਜੋ ਠੇਸ ਲਾਗੀ ਅਰਮਾਨਾਂ ਨੂ,
ਜੋ ਫੱਟ ਸਮੇ ਨੇ ਹੈ ਦਿੱਤਾ ਓਹ ਫੱਟ ਹੁਣ ਰਿਸਦਾ ਹੀ ਰਹਣਾ...


ਜੇ ਤੇਰੀ ਗੱਲ ਨਾ ਕੀਤੀ ਤਾਂ ਘੁਟ ਘੁਟ ਕੇ ਹੀ ਮਰ ਜਾਣਾ,
ਇਹ ਕਾਗਜ ਕਲਾ ਕੀਤਾ ਵੀ ਅਸੀਂ ਤੇਰੇ ਨਾਵੇ ਕਰ ਜਾਣਾ,
ਇਕ ਵਾਰੀ ਗੱਲ ਕਰ ਤੇਰੀਆਂ ਯਾਦਾਂ ਤਾਜੀਆਂ ਭੋਰਾ ਕਰ ਲਾਇਏ,
ਫੇਰ ਤਾਂ ਸਾਰੀ ਜਿੰਦਗੀ ਏਨਾ ਯਾਦਾਂ ਨਾਲ ਹੀ ਸਰ ਜਾਣਾ...


ਕਾਗਜ ਦੇ ਸੀਨੇ ਵਿਚ ਖੋਬ ਕੇ ਕ਼ਲਮ ਤੇਰੀ ਗੱਲ ਕਰਦੇ ਹਾਂ,
ਪਲ ਪਲ ਤੇਰੀ ਯਾਦ ਦੇ ਵਿਚ ਅਸੀਂ ਲਖ ਤਕਲੀਫਾਂ ਜਰਦੇ ਹਾਂ,
ਹੁਣ ਤਾਂ ਨੋਬਲ ਸ਼ਾਯਰ ਕਰਤਾ ਯਾਦ ਤੇਰੀ ਮਰਜਾਨੀ ਨੇ,
ਜਿੰਦਗੀ ਦੇ ਦਿੱਤੇ ਜਖਮਾਂ ਨੂ ਅਸੀਂ ਨਾਗ੍ਮੇਯਾਂ ਰਹੀ ਭਰਦੇ ਹਾਂ...

- ਨਵਜੋਤ ਸਿੰਘ ਤੁੰਗ

3 comments:

  1. veer g katilana..MIND BLOWING,ASM.......jindgi tere warge shayar te mardi aa,,tu tan yara rula denna kalam nu vee,,sadde kalam tan bassss kagaz e KALLE KARDI AA

    ReplyDelete
  2. ਇਸ ਮਾਮੂਲੀ ਨੂ ਮਾਨ ਬਖਸ਼ਣ ਲਈ ਮੇਹਰਬਾਨੀ ਜੀ .............. ਬਸ ਤੁਹਾਡੇ ਵਰਗੇ ਵੀਰਾਂ ਦੀਆਂ ਦੁਆਵਾਂ ਦੀ ਹੀ ਲੋੜ ਹੈ

    ReplyDelete
  3. yara mamuli tan oh pal v ne hunda jisnu koi yaad na rakhda hove,,mamuli tn oh dil v ne hunda jis vich sajjan na koi vasda hove,,,mamuli tere varga yaar na kitte,,,dukh de vich v yaran naal hasda hove.....

    ReplyDelete