Pages

Navjot Singh Tung

Navjot Singh Tung

Straight from Tung's pen

Hello friends here you will know more about Navjot Singh Tung and his poetry.
He personally think that every person in this world is poet the need is to enhance poetic abilities.Poetry is the bestest way to express the innerself.
You are welcomed by Navjot Singh Tung.Here are some of his self written poems and songs.You can give your feedback and suggestions by commenting here or can contact to him as given below.
tungnavjot@gmail.com
8146141946

-ALWAYS YOUR NAVJOT

Tuesday, January 19, 2010

ਤੁੰਗ ਦਾ ਸਜਦਾ

ਮੇਰੀ ਇਸ ਸੋਚ ਵਿਚ ਕੁਜ ਨੀ ਇਹ ਸਾਰੀ ਬਾਤ ਓ ਪਾਉਂਦਾ,
ਕਿਸੇ ਪਤ੍ਥਰ ਦੇ ਦਿਲ ਵਿਚ ਵੀ ਹੈ ਕੁਜ ਜਜਬਾਤ ਓਹ ਪਾਉਂਦਾ,
ਇਹ ਸਾਰੀ ਕਾਏਨਾਤ ਚਲਦੀ ਹੈ ਓਸੇ ਦੀ ਇਕ ਮਰਜ਼ੀ ਨਾ,
ਹੈ ਓਹੀ ਦਿਨ ਬਣਾਉਂਦਾ ਤੇ ਦਿਨਾਂ ਤੋਂ ਰਾਤ ਓ ਪਾਉਂਦਾ,
ਜੋ 'ਨੋਬਲ' ਗੱਲ ਬਣਾਉਂਦਾ ਤੇ ਸਣਾਉਂਦਾ ਓਹ ਪਿਆਸੀ ਹੈ,
ਹੈ ਦਿਲ ਵਿਚ ਬੇਕਰਾਰੀ ਕੇ ਕਦੋ ਬਰਸਾਤ ਓ ਪਾਉਂਦਾ....................


ਮੇਰਾ ਅਪਮਾਨ ਜੇ ਕਰਲੋ ਤਾਂ ਕੋਈ ਗਮ ਨਹੀ ਮੈਨੂ,
ਮੇਰੇ ਮੁਰਸ਼ਦ ਦਾ ਤੇ ਰੱਬ ਦਾ ਇਕੋ ਜੇਹਾ ਮਾਨ ਕਰਨਾ ਜੀ,
ਹਾਂ ਮੇਰਾ ਹਾਲ ਮੇਰੇ ਯਾਰ ਦੇ ਕਦਮ ਦੇ ਵਿਚ ਹੀ ਹੈ,
ਓ ਮੇਨੂ ਛਡ ਕੇ ਚਲੇਯਾ ਹੈ ਨਾ ਦਸ ਹੈਰਾਨ ਕਰਨਾ ਜੀ,
ਕਦੇ ਜੇ ਮਿਲ ਪਵੇ ਤਾ ਹਥ ਬਨ ਕੇ ਅਰਜ਼ ਕਰਨਾ ਇਹ,
ਜੋ ਸਜਦਾ 'ਤੁੰਗ' ਕਰਦਾ ਹੈ ਤੁਸੀਂ ਪਰਵਾਨ ਕਰਨਾ ਜੀ....................


ਕਈ ਹੀ ਦਿਨ ਮਹੀਨੇ ਵਾਰ ਤੇ ਕੇ ਸਾਲ ਗੁਜਰੇ ਨੇ,
ਜੋ ਬਹੁਤੇ ਵਖ ਗੁਜਰੇ ਨੇ ਤੇ ਕੁਜ ਇਹ ਨਾਲ ਗੁਜਰੇ ਨੇ,
ਤੇਰੇ ਤਾਂ ਵਿਚ ਹੀ ਫਿਤਰਤ ਜੁਦਾਈ ਹੱਸ ਕੇ ਕੱਟਣਾ,
ਮੈ ਹੀ ਜਾਣਾ ਕੇ ਮੇਰੇ ਪਲ ਇਹ ਕਿਸ ਹਾਲ ਗੁਜਰੇ ਨੇ,
ਓਨਾਦੀ ਇਕ ਝਲਕ ਨੂ ਪਉਣ ਲਈ ਸਦਿਯਾੰ ਦਾ ਤਰ੍ਸੇਵਾਂ,
ਓਹ 'ਨੋਬਲ' ਸਾਡੀਆਂ ਆਸਾਂ ਨੂੰ ਲੈ ਕੇ ਨਾਲ ਗੁਜਰੇ ਨੇ......................

1 comment:

  1. ਇਸ਼੍ਕ਼ਹਕੀਕੀ ਮਕਸਦ ਹੈ ਇਸ਼੍ਕ਼ਹਕੀਕੀ ਨਾਮ ਨਹੀ................................
    ਇਸ਼੍ਕ਼ਹਕੀਕੀ ਸਾਗਰ ਹੈ ਇਸ਼੍ਕ਼ਹਕੀਕੀ ਜਾਮ ਨਹੀ....................................
    ਇਸ਼੍ਕ਼ਹਕੀਕਤ ਮੋਲਾ ਸੇ ਹੀ ਇਸ਼੍ਕ਼ਹਕੀਕੀ ਹੈ ਨੋਬਲ..................................
    ਇਸ਼੍ਕ਼ਹਕੀਕੀ ਰਹਮਤ ਹੈ ਇਸ਼੍ਕ਼ਹਕੀਕੀ ਆਮ ਨਹੀ...................................

    ReplyDelete